ਬਲਜਿੰਦਰ ਸਿੰਘ ਢਿੱਲੋਂ ਪੰਜਾਬ ਐਗਰੋ ਫੂਡ ਗ੍ਰੇਨਜ ਕਾਰਪੋਰੇਸ਼ਨ ਲਿਮਿਟਡ ਦੇ ਬਣੇ ਚੇਅਰਮੈਨ, ਪੜੵੋ ਪੂਰੀ ਖਬਰ
ਬਲਜਿੰਦਰ ਸਿੰਘ ਢਿੱਲੋਂ ਪੰਜਾਬ ਐਗਰੋ ਫੂਡ ਗ੍ਰੇਨਜ ਕਾਰਪੋਰੇਸ਼ਨ ਲਿਮਿਟਡ ਦੇ ਬਣੇ ਚੇਅਰਮੈਨ
ਪਟਿਆਲਾ 12 ਸਤੰਬਰ, ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ, ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਜਿੰਮੇਵਾਰੀ ਤਹਿਤ ਅੱਜ ਪਟਿਆਲਾ ਲੋਕ ਸਭਾ ਇੰਚਾਰਜ ਬਲਜਿੰਦਰ ਸਿੰਘ ਢਿੱਲੋਂ ਨੇ ਪੰਜਾਬ ਐਗਰੋ ਫੂਡ ਗ੍ਰੇਨਜ ਕਾਰਪੋਰੇਸ਼ਨ ਲਿਮਿਟਡ ਚੰਡੀਗੜ੍ਹ ਵਿਖੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ,ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਪੰਜਾਬ ਨਸ਼ਾ ਮੁਕਤੀ ਮੋਰਚੇ ਦੇ ਮੁੱਖ ਬੁਲਾਰੇ ਬਲਤੇਜ ਪੰਨੂੰ ਦੀ ਮੋਜੁਦਗੀ ਵਿੱਚ ਚਾਰਜ ਸੰਭਾਲਿਆ ਅਤੇ ਬੁੱਕਾ ਦੇ ਕੇ ਬਲਜਿੰਦਰ ਸਿੰਘ ਢਿੱਲੋਂ ਦਾ ਮੂੰਹ ਮਿੱਠਾ ਕਰਾਇਆ ਅਤੇ ਉਹਨਾਂ ਨੂੰ ਵਧਾਈ ਦਿੱਤੀ ।
ਇਸ ਮੋਕੇ ਵਿਸੇਸ ਤੋਰ ਤੇ ਵਿਧਾਇਕ ਚੇਤਨ ਸਿੰਘ ਜੋੜੇਮਾਜਰਾ,ਵਿਧਾਇਕ ਅਜੀਤਪਾਲ ਕੋਹਲੀ,ਵਿਧਾਇਕ ਨੀਨਾ ਮਿੱਤਲ,ਵਿਧਾਇਕ ਗੁਰਦੇਵ ਸਿੰਘ ਦੇਵ ਮਾਨ .ਵਿਧਾਇਕ ਕੁਲਵੰਤ ਸਿੰਘ ਬਾਜੀਗਰ,ਜੱਸੀ ਸੋਹਿਆਵਾਲਾਂ ਚੇਅਰਮੈਨ ਇਮ੍ਪ੍ਰੁਮੇੰਟ ਟਰਸਟ ਨਾਭਾ ,ਬਲਵਿੰਦਰ ਸਿੰਘ ਝਾੜਵਾ ਵਾਈਸ ਚੇਅਰਮੈਨ ਪੀ ਆਰ ਟੀ ਸੀ ,ਅਤੇ ਵਿੱਕੀ ਘਨੋਰ ਵਾਈਸ ਚੇਅਰਮੈਨ ਸਿਹਤ ਵਿਭਾਗ ਨੇ ਪੁੱਜ ਕੇ ਉਨਾਂ ਨੇ ਵਧਾਈ ਦਿੱਤੀ । ਇਸ ਮੋਕੇ ਸੰਨੀ ਆਹਲੂਵਾਲੀਆ ਚੇਅਰਮੈਨ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ,ਮੰਗਲ ਸਿੰਘ ਬਸੀ ਚੇਅਰਮੈਨ ਪੰਜਾਬ ਐਗਰੋ ਐਕਸਪੋਰਟ, ਅਮਰੀਕ ਸਿੰਘ ਬੰਗੜ ਸੂਬਾ ਸਕੱਤਰ ਐਸ ਸੀ ਵਿੰਗ ਮਾਲਵਾ ਜੋਨ , ਹਰਪਾਲ ਜਨੇਜਾ ਮੀਡੀਆ ਇੰਚਾਰਜ ਮਾਲਵਾ ਜੋਨ ,ਰਾਜ ਕੁਮਾਰ ਮਿਠਾਰੀਆ ਆਫਿਸ ਜਿਲਾ ਇੰਚਾਰਜ ਆਈ ਟੀ ਸੈਲ ਪਟਿਆਲਾ,ਕੁਰਕਸੇਤਰ ਤੋ ਸੁਮਿਤ ਹਿੰਦੁਸਤਾਨੀ,ਲਖਵਿੰਦਰ ਸਿੰਘ ਢਿੱਲੋਂ,ਜਤਿੰਦਰ ਕੁਮਾਰ,ਗ਼ਜਨ ਸਿੰਘ,ਜਸਵੰਤ ਰਾਏ,ਮਨਦੀਪ ਜੋਲਾ,ਰਜਿੰਦਰ ਸਿੰਘ ਥਿੰਦ,ਗੁਰਮੇਲ ਸਿੰਘ ,ਗੁਰਪ੍ਰੀਤ ਸਿੰਘ ਧੋਲੀ,ਅੰਗਰੇਜ ਸਿੰਘ ਰਾਮਗੜ, ਰਜਿੰਦਰ ਸਿੰਘ ਮੋਹਲ,ਪ੍ਰੀਤੀ ਸਨੋਰ ਮਹਿਲਾ ਵਿੰਗ ਅਤੇ ਬਾਲੀ ਦੀਪਕ ,ਮਦਨ ਮੋਹਨ ਜੁਲਕਾਂ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਵਾਲੰਨਟੀਅਰ ਹਾਜਰ ਸਨ l
#punjab #aap #mla #news #harpalcheema #punjabinews #PunjabFlood

Comments
Post a Comment